
ਭਾਸ਼ਾ ਵਿਗਿਆਨ ਅਤੇ ਪੰਜਾਬੀ ਭਾਸ਼ਾ
ਇਹ ਕੋਰਸ ਸੰਸਾਰ ਪੱਧਰੀ ਆਧੁਨਿਕ ਭਾਸ਼ਾਵਿਗਿਆਨਕ ਮਾਡਲਾਂ ਸਮੇਤ ਪੰਜਾਬੀ ਭਾਸ਼ਾ ਦੀਆਂ ਧੁਨਾਤਮਕ ਤੇ ਸ਼ਾਬਦਕ ਸੰਰਚਨਾਵਾਂ ਨਾਲ ਸੰਬੰਧਤ ਹੈ।

ਆਧੁਨਿਕ ਪੰਜਾਬੀ ਕਵਿਤਾ-1 (ਆਪਸ਼ਨ-1)
ਇਹ ਕੋਰਸ ਆਧੁਨਿਕ ਪੰਜਾਬੀ ਕਵਿਤਾ ਦੇ ਇਤਿਹਾਸ ਅਤੇ ਪ੍ਰਵਿਰਤੀਆਂ ਨਾਲ ਸੰਬੰਧਿਤ ਹੈ।

ਪੰਜਾਬੀ ਨਾਟਕ ਅਤੇ ਰੰਗਮੰਚ ਦਾ ਅਧਿਐਨ
ਇਸ ਕੋਰਸ ਵਿਚ 1970 ਈਸਵੀ ਤੱਕ ਦੇ ਪੰਜਾਬੀ ਨਾਟਕ ਅਤੇ ਰੰਗਮੰਚ ਦਾ ਇਤਿਹਾਸਕ ਅਧਿਐਨ ਪ੍ਰਸਤੁਤ ਕੀਤਾ ਗਿਆ ਹੈ।