ਮੱਧਕਾਲੀ ਪੰਜਾਬੀ ਸਾਹਿਤ ਦਾ ਇਤਿਹਾਸ
Dr. Gurmeet Singh

ਮੱਧਕਾਲੀ ਪੰਜਾਬੀ ਸਾਹਿਤ ਦਾ ਇਤਿਹਾਸ

ਇਸ ਕੋਰਸ ਵਿਚ ਸਾਹਿਤ ਇਤਿਹਾਸ ਸੰਬੰਧੀ ਵਿਚਾਰ ਕਰਦੇ ਹੋਏ ਪੰਜਾਬੀ ਸਾਹਿਤ ਦੇ ਸੁਨਹਿਰੀ ਯੁਗ ਵਿਚ ਉਪਜੇ ਸਾਹਿਤ ਦਾ ਆਲੋਚਨਾਤਮਕ ਅਧਿਐਨ ਪ੍ਰਸਤੁਤ ਕੀਤਾ ਗਿਆ ਹੈ।

ਮੱਧਕਾਲੀ ਪੰਜਾਬੀ ਕਾਵਿ-1 (ਆਪਸ਼ਨ- 1)
Harcharan Kaur

ਮੱਧਕਾਲੀ ਪੰਜਾਬੀ ਕਾਵਿ-1 (ਆਪਸ਼ਨ- 1)

ਇਹ ਕੋਰਸ ਮੱਧਕਾਲੀ ਪੰਜਾਬੀ ਕਾਵਿ-ਧਾਰਾਵਾਂ; ਗੁਰਮਤਿ, ਸੂਫੀ, ਕਿੱਸਾ ਤੇ ਬੀਰ ਕਾਵਿ-ਧਾਰਾ ਨਾਲ ਸੰਬੰਧਤ ਹੈ।

ਸਾਹਿਤ ਸਿਧਾਂਤ, ਸਨਾਤਨੀ ਕਾਵਿ-ਸ਼ਾਸ਼ਤਰ ਅਤੇ ਪੰਜਾਬੀ ਆਲੋਚਨਾ
Dr. Sohan Singh

ਸਾਹਿਤ ਸਿਧਾਂਤ, ਸਨਾਤਨੀ ਕਾਵਿ-ਸ਼ਾਸ਼ਤਰ ਅਤੇ ਪੰਜਾਬੀ ਆਲੋਚਨਾ

ਇਹ ਕੋਰਸ ਸਾਹਿਤ ਦੀ ਪਰਖ-ਜੋਖ ਕਰਨ ਦੇ ਭਾਰਤੀ ਤੇ ਪੱਛਮੀਂ ਸਿਧਾਂਤਾਂ ਨਾਲ ਤੁਆਰਫ ਕਰਵਾਉਂਦਾ ਹੋਇਆ ਪੰਜਾਬੀ ਆਲੋਚਨਾ ਦੀ ਝਲਕ ਵੀ ਪੇਸ਼ ਕਰਦਾ ਹੈ।